ਸਮੱਗਰੀ 'ਤੇ ਜਾਓ

ਗੋਪਾਲ ਕ੍ਰਿਸ਼ਨ ਗੋਖਲੇ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3rc2) (Robot: Adding no:Gopal Krishna Gokhale
ਛੋ Bot: Migrating 15 interwiki links, now provided by Wikidata on d:q313299 (translate me)
ਲਕੀਰ 4: ਲਕੀਰ 4:
[[ਸ਼੍ਰੇਣੀ:ਭਾਰਤੀ ਲੋਕ]]
[[ਸ਼੍ਰੇਣੀ:ਭਾਰਤੀ ਲੋਕ]]
[[ਸ਼੍ਰੇਣੀ:ਚਿੰਤਕ]]
[[ਸ਼੍ਰੇਣੀ:ਚਿੰਤਕ]]

[[as:গোপাল কৃষ্ণ গোখলে]]
[[bn:গোপালকৃষ্ণ গোখলে]]
[[cs:Gópál Krišna Gókhalé]]
[[de:Gopal Krishna Gokhale]]
[[en:Gopal Krishna Gokhale]]
[[fr:Gopal Krishna Gokhale]]
[[hi:गोपाल कृष्ण गोखले]]
[[ml:ഗോപാൽ കൃഷ്ണ ഗോഖലെ]]
[[mr:गोपाळ कृष्ण गोखले]]
[[no:Gopal Krishna Gokhale]]
[[or:ଗୋପାଳ କୃଷ୍ଣ ଗୋଖଲେ]]
[[pl:Gopal Krishna Gokhale]]
[[sv:Gopal Krishna Gokhale]]
[[ta:கோபால கிருஷ்ண கோகலே]]
[[te:గోపాలకృష్ణ గోఖలే]]

22:33, 8 ਮਾਰਚ 2013 ਦਾ ਦੁਹਰਾਅ

ਗੋਪਾਲ ਕ੍ਰਿਸ਼ਨ ਗੋਖਲੇ (9 ਮਈ 1866 - 19 ਫਰਵਰੀ 1915) ਭਾਰਤ ਦੇ ਇੱਕ ਅਜ਼ਾਦੀ ਸੰਗਰਾਮੀਏ, ਸਮਾਜਸੇਵੀ, ਚਿੰਤਕ ਅਤੇ ਸੁਧਾਰਕ ਸਨ। ਮਹਾਦੇਵ ਗੋਵਿੰਦ ਰਾਨਾਡੇ ਦੇ ਚੇਲੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਵਿੱਤੀ ਮਾਮਲਿਆਂ ਦੀ ਅਦੁੱਤੀ ਸਮਝ ਅਤੇ ਉਸ ਉੱਤੇ ਅਧਿਕਾਰਪੂਰਵਕ ਬਹਿਸ ਕਰਨ ਦੀ ਸਮਰੱਥਾ ਸਦਕਾ ਉਨ੍ਹਾਂ ਨੂੰ ਭਾਰਤ ਦਾ ਗਲੈਡਸਟੋਨ ਕਿਹਾ ਜਾਂਦਾ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸਭ ਤੋਂ ਪ੍ਰਸਿੱਧ ਨਰਮਪੰਥੀ ਸਨ। ਚਰਿੱਤਰ ਉਸਾਰੀ ਦੀ ਲੋੜ ਬਾਰੇ ਪੂਰਨ ਤੌਰ ਤੇ ਸਹਿਮਤ ਹੋਕੇ ਉਨ੍ਹਾਂ ਨੇ 1905 ਵਿੱਚ ਸਰਵੈਂਟਸ ਆਫ ਇੰਡੀਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿ ਨੌਜਵਾਨਾਂ ਨੂੰ ਪਬਲਿਕ ਜੀਵਨ ਲਈ ਸਿਖਲਾਈ ਦਿੱਤੀ ਜਾ ਸਕੇ। ਉਨ੍ਹਾਂ ਦਾ ਮੰਨਣਾ ਸੀ ਕਿ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਭਾਰਤ ਦੀ ਮਹੱਤਵਪੂਰਣ ਲੋੜ ਹੈ। ਸਵਰਾਜ ਵਿਅਕਤੀ ਦੀ ਔਸਤ ਚਰਿਤਰ ਮਜ਼ਬੂਤੀ ਅਤੇ ਸਮਰੱਥਾ ਉੱਤੇ ਨਿਰਭਰ ਕਰਦੀ ਹੈ। ਮਹਾਤਮਾ ਗਾਂਧੀ ਉਨ੍ਹਾਂ ਨੂੰ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ।