ਸਮੱਗਰੀ 'ਤੇ ਜਾਓ

2012: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਕੀਰ 7: ਲਕੀਰ 7:
*[[17 ਨਵੰਬਰ]]– [[ਮਹਾਂਰਾਸ਼ਟਰ]] [[ਸ਼ਿਵ ਸੈਨਾ]] ਦੇ ਮੋਢੀ ਆਗੂ [[ਬਾਲ ਠਾਕਰੇ]] ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸੋਗ ਵਜੋਂ ਬੰਬਈ ਬੰਦ ਦਾ ਵਿਰੋਧ ਕਰਨ ਵਾਸਤੇ ਇਕ ਕੁੜੀ ਵੱਲੋਂ ਫ਼ੇਸਬੁਕ 'ਤੇ ਇਕ ਆਮ ਜਹੀ ਟਿੱਪਣੀ ਪਾਈ ਗਈ ਤੇ ਇਕ ਕੁੜੀ ਨੇ ਉਸ ਨੂੰ ਬੱਸ 'ਲਾਈਕ' ਹੀ ਕੀਤਾ। ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

*[[21 ਨਵੰਬਰ]]– [[ਮੁੰਬਈ]] ਵਿਚ 26 ਤੋਂ 29 ਨਵੰਬਰ ਤਕ ਚੱਲੇ ਕਤਲੇਆਮ ਸਬੰਧੀ ਫੜੇ ਗਏ [[ਅਜਮਲ ਕਸਾਬ]] ਨੂੰ 21 ਨਵੰਬਰ, 2012 ਦੇ ਦਿਨ ਪੂਨੇ ਦੀ ਯਰਵਦਾ ਜੇਲ ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ।
*[[21 ਨਵੰਬਰ]]– [[ਮੁੰਬਈ]] ਵਿਚ 26 ਤੋਂ 29 ਨਵੰਬਰ ਤਕ ਚੱਲੇ ਕਤਲੇਆਮ ਸਬੰਧੀ ਫੜੇ ਗਏ [[ਅਜਮਲ ਕਸਾਬ]] ਨੂੰ 21 ਨਵੰਬਰ, 2012 ਦੇ ਦਿਨ ਪੂਨੇ ਦੀ ਯਰਵਦਾ ਜੇਲ ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ।
*[[16 ਦਸੰਬਰ]]– [[ਦਿੱਲੀ]] ਵਿਚ ਇਕ ਚਲਦੀ ਬਸ ਵਿਚ ਇਕ ਲੜਕੀ ਦਾ ਪੰਜ ਬੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ |

== ਜਨਮ==
== ਜਨਮ==

10:26, 17 ਦਸੰਬਰ 2015 ਦਾ ਦੁਹਰਾਅ

ਸਦੀ: 20ਵੀਂ ਸਦੀ21ਵੀਂ ਸਦੀ22ਵੀਂ ਸਦੀ
ਦਹਾਕਾ: 1980 ਦਾ ਦਹਾਕਾ  1990 ਦਾ ਦਹਾਕਾ  2000 ਦਾ ਦਹਾਕਾ  – 2010 ਦਾ ਦਹਾਕਾ –  2020 ਦਾ ਦਹਾਕਾ  2030 ਦਾ ਦਹਾਕਾ  2040 ਦਾ ਦਹਾਕਾ
ਸਾਲ: 2009 2010 201120122013 2014 2015

2012 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇੱਕ ਲੀਪ ਦਾ ਸਾਲ ਹੈ ਜੋ ਇੱਕ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 12 ਜੁਲਾਈਕੂਕਾ ਲਹਿਰ ਜੋ ਸੰਨ 1862 ਵਿਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿਚ ਇਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
  • 29 ਜੁਲਾਈਹਰਿਆਣਾ ਵਿਚ ਹੇਲੀ ਮੰਡੀ ਵਿਚ ਖ਼ੂਨੀ ਨਵੰਬਰ 1984 ਵਿਚ 42 ਸਿੱਖਾਂ ਨੂੰ ਕਤਲ ਕਰਨ ਦਾ ਰਾਜ਼ ਮਿਲਿਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਜਾਗਰ ਕੀਤਾ। ੲਿਸ ਨੇ ਪਹਿਲਾਂ ਹੋਦ ਚਿੱਲੜ ਕਾਂਡ ਪਿੰਡ ਵਿਚ ਵੀ ਅਜਿਹਾ ਕਤਲ-ਏ-ਆਮ ਕੀਤੇ ਜਾਣ ਦੀ ਖੋਜ ਕੀਤੀ ਸੀ।
  • 30 ਜੁਲਾਈਭਾਰਤ ਦੇ ਕੁਝ ਸੂਬਿਆਂ ਵਿਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
  • 17 ਨਵੰਬਰਮਹਾਂਰਾਸ਼ਟਰ ਸ਼ਿਵ ਸੈਨਾ ਦੇ ਮੋਢੀ ਆਗੂ ਬਾਲ ਠਾਕਰੇ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸੋਗ ਵਜੋਂ ਬੰਬਈ ਬੰਦ ਦਾ ਵਿਰੋਧ ਕਰਨ ਵਾਸਤੇ ਇਕ ਕੁੜੀ ਵੱਲੋਂ ਫ਼ੇਸਬੁਕ 'ਤੇ ਇਕ ਆਮ ਜਹੀ ਟਿੱਪਣੀ ਪਾਈ ਗਈ ਤੇ ਇਕ ਕੁੜੀ ਨੇ ਉਸ ਨੂੰ ਬੱਸ 'ਲਾਈਕ' ਹੀ ਕੀਤਾ। ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
  • 21 ਨਵੰਬਰਮੁੰਬਈ ਵਿਚ 26 ਤੋਂ 29 ਨਵੰਬਰ ਤਕ ਚੱਲੇ ਕਤਲੇਆਮ ਸਬੰਧੀ ਫੜੇ ਗਏ ਅਜਮਲ ਕਸਾਬ ਨੂੰ 21 ਨਵੰਬਰ, 2012 ਦੇ ਦਿਨ ਪੂਨੇ ਦੀ ਯਰਵਦਾ ਜੇਲ ਵਿਚ ਫਾਂਸੀ 'ਤੇ ਲਟਕਾ ਦਿਤਾ ਗਿਆ।
  • 16 ਦਸੰਬਰਦਿੱਲੀ ਵਿਚ ਇਕ ਚਲਦੀ ਬਸ ਵਿਚ ਇਕ ਲੜਕੀ ਦਾ ਪੰਜ ਬੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ |

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।