ਸਮੱਗਰੀ 'ਤੇ ਜਾਓ

ਗੋਪਾਲ ਕ੍ਰਿਸ਼ਨ ਗੋਖਲੇ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਜਨਮ 1866 using HotCat
ਛੋ top: clean up ਦੀ ਵਰਤੋਂ ਨਾਲ AWB
ਲਕੀਰ 3: ਲਕੀਰ 3:
|birth_date = {{Birth date|df=yes|1866|05|09}}
|birth_date = {{Birth date|df=yes|1866|05|09}}
|death_date = {{Death date and age|df=yes|1915|02|19|1866|05|09}}
|death_date = {{Death date and age|df=yes|1915|02|19|1866|05|09}}
|birth_place=ਕੋਥਲੁਕ, [[ਰਤਨਾਗਿਰੀ ਜਿਲਾ]], [[ਬੰਬੇ ਪ੍ਰੈਜੀਡੈਂਸੀ]], [[ਬਰਤਾਨਵੀ ਭਾਰਤ]]
|birth_place=ਕੋਥਲੁਕ, [[ਰਤਨਾਗਿਰੀ ਜ਼ਿਲ੍ਹਾ]], [[ਬੰਬੇ ਪ੍ਰੈਜੀਡੈਂਸੀ]], [[ਬਰਤਾਨਵੀ ਭਾਰਤ]]
|death_place=[[ਬੰਬੇ]], [[ਬੰਬੇ ਪ੍ਰੈਜੀਡੈਂਸੀ]], [[ਬਰਤਾਨਵੀ ਭਾਰਤ]]
|death_place=[[ਬੰਬੇ]], [[ਬੰਬੇ ਪ੍ਰੈਜੀਡੈਂਸੀ]], [[ਬਰਤਾਨਵੀ ਭਾਰਤ]]
|image = GKGokhale.jpg
|image = GKGokhale.jpg

11:48, 15 ਸਤੰਬਰ 2020 ਦਾ ਦੁਹਰਾਅ

ਗੋਪਾਲ ਕ੍ਰਿਸ਼ਨ ਗੋਖਲੇ
ਜਨਮ(1866-05-09)9 ਮਈ 1866
ਮੌਤ19 ਫਰਵਰੀ 1915(1915-02-19) (ਉਮਰ 48)
ਸੰਗਠਨਭਾਰਤੀ ਰਾਸ਼ਟਰੀ ਕਾਂਗਰਸ, ਦੱਖਨ ਐਜੂਕੇਸ਼ਨ ਸੁਸਾਇਟੀ
ਲਹਿਰਭਾਰਤ ਦਾ ਆਜ਼ਾਦੀ ਅੰਦੋਲਨ

ਗੋਪਾਲ ਕ੍ਰਿਸ਼ਨ ਗੋਖਲੇ (9 ਮਈ 1866 - 19 ਫਰਵਰੀ 1915) ਭਾਰਤ ਦੇ ਇੱਕ ਅਜ਼ਾਦੀ ਸੰਗਰਾਮੀਏ, ਸਮਾਜਸੇਵੀ, ਚਿੰਤਕ ਅਤੇ ਸੁਧਾਰਕ ਸਨ। ਮਹਾਦੇਵ ਗੋਵਿੰਦ ਰਾਨਾਡੇ ਦੇ ਚੇਲੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਵਿੱਤੀ ਮਾਮਲਿਆਂ ਦੀ ਅਦੁੱਤੀ ਸਮਝ ਅਤੇ ਉਸ ਉੱਤੇ ਅਧਿਕਾਰਪੂਰਵਕ ਬਹਿਸ ਕਰਨ ਦੀ ਸਮਰੱਥਾ ਸਦਕਾ ਉਹਨਾਂ ਨੂੰ ਭਾਰਤ ਦਾ ਗਲੈਡਸਟੋਨ ਕਿਹਾ ਜਾਂਦਾ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸਭ ਤੋਂ ਪ੍ਰਸਿੱਧ ਨਰਮਪੰਥੀ ਸਨ। ਚਰਿੱਤਰ ਉਸਾਰੀ ਦੀ ਲੋੜ ਬਾਰੇ ਪੂਰਨ ਤੌਰ 'ਤੇ ਸਹਿਮਤ ਹੋਕੇ ਉਹਨਾਂ ਨੇ 1905 ਵਿੱਚ ਸਰਵੈਂਟਸ ਆਫ ਇੰਡੀਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿ ਨੌਜਵਾਨਾਂ ਨੂੰ ਪਬਲਿਕ ਜੀਵਨ ਲਈ ਸਿਖਲਾਈ ਦਿੱਤੀ ਜਾ ਸਕੇ। ਉਹਨਾਂ ਦਾ ਮੰਨਣਾ ਸੀ ਕਿ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਭਾਰਤ ਦੀ ਮਹੱਤਵਪੂਰਨ ਲੋੜ ਹੈ। ਸਵਰਾਜ ਵਿਅਕਤੀ ਦੀ ਔਸਤ ਚਰਿਤਰ ਮਜ਼ਬੂਤੀ ਅਤੇ ਸਮਰੱਥਾ ਉੱਤੇ ਨਿਰਭਰ ਕਰਦੀ ਹੈ। ਮਹਾਤਮਾ ਗਾਂਧੀ ਉਹਨਾਂ ਨੂੰ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ।

ਹਵਾਲੇ