ਸਮੱਗਰੀ 'ਤੇ ਜਾਓ

ਇਬੋਲਾ ਵਾਇਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (top: clean up ਦੀ ਵਰਤੋਂ ਨਾਲ AWB) ਵੱਲੋਂ ਕੀਤਾ ਗਿਆ 07:00, 15 ਸਤੰਬਰ 2020 ਦਾ ਦੁਹਰਾਅ

ਪ੍ਰਜਾਤੀ Zaire ebolavirus
Virus classification
Group:
Group V ((−)ssRNA)
Order:
Family:
Genus:
Species:
Zaire ebolavirus
Member virus (Abbreviation)

ਇਬੋਲਾ ਵਾਇਰਸ (ਈਬੀਓਵੀ)

ਇਬੋਲਾ ਵਾਇਰਸ ਇੱਕ ਵਿਸ਼ਾਣੂ ਹੈ। ਇਹ ਇੱਕ ਗੰਭੀਰ ਬਿਮਾਰੀ ਦਾ ਕਾਰਨ ਬਣ ਗਿਆ ਹੈ। ਇਸ ਦੇ ਨਾਲ ਸਰੀਰ ਦੀਆਂ ਨਸਾਂ ਵਿੱਚੋਂ ਖ਼ੂਨ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ ਅਤੇ ਇਸ ਦੇ 90% ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਸੰਯੁਕਤ ਰਾਸ਼ਟਰ ਦੇ ਨਵੇਂ ਅੰਕੜਿਆਂ ਦੇ ਮੁਤਾਬਕ 31 ਜੁਲਾਈ ਅਤੇ 1 ਅਗਸਤ 2014 ਨੂੰ ਇਸ ਰੋਗ ਨਾਲ 61 ਲੋਕਾਂ ਦੀ ਮੌਤ ਹੋਈ। ਇਹ ਰੋਗ ਰੋਗੀ ਦੇ ਸਰੀਰਕ ਮਲ ਮਾਦੇ ਦੇ ਨਾਲ ਸੰਪਰਕ ਤੋਂ ਫੈਲਦਾ ਹੈ।[1]

ਜੇਕਰ ਰੋਗ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਹੋ ਜਾਵੇ, ਤਾਂ ਪ੍ਰਭਾਵਿਤ ਵਿਅਕਤੀ ਦੇ ਬਚਣ ਦੀ ਬਿਹਤਰ ਸੰਭਾਵਨਾ ਹੁੰਦੀ ਹੈ।

ਇਤਿਹਾਸ

ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1976 ਵਿੱਚ ਇਬੋਲਾ ਨਦੀ ਦੇ ਨੇੜਲੇ ਪਿੰਡ ਵਿੱਚ ਕੀਤੀ ਗਈ, ਜਿਸ ਕਰ ਕੇ ਇਸ ਦਾ ਨਾਂ ਇਬੋਲਾ ਵਾਇਰਸ ਪੈ ਗਿਆ।[2]

ਹਵਾਲੇ

  1. इबोला नाइजीरिया पहुँचा, कुल मौतें 890, ਬੀਬੀਸੀ ਹਿੰਦੀ, 5 ਅਗਸਤ 2014
  2. "सावधान! 'इबोला' ले रहा जान". आईबीएन खबर. ४ अगस्त २०१४. Retrieved ५ अगस्त २०१४. {{cite web}}: Check date values in: |accessdate= and |date= (help)