ਬੀ.ਬੀ.ਸੀ
ਦਿੱਖ
(ਬੀਬੀਸੀ ਤੋਂ ਮੋੜਿਆ ਗਿਆ)
ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ (ਜਾਂ ਬੀ.ਬੀ.ਸੀ; ਅੰਗਰੇਜ਼ੀ: British Broadcasting Corporation (BBC)) ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ (ਇੰਗਲੈਂਡ) ਵਿਖੇ ਹਨ।[1] ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ[1] ਜਿਸਦੇ 23,000 ਮੁਲਾਜ਼ਮ ਹਨ।
ਇਹ ਦੁਨੀਆ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਹੈ।
ਇਤਿਹਾਸ
[ਸੋਧੋ]ਬੀ.ਬੀ.ਸੀ 18 ਅਕਤੂਬਰ 1922[2] ਨੂੰ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਲਿਮਿਟਿਡ ਦੇ ਤੌਰ ’ਤੇ ਕਾਇਮ ਕੀਤੀ ਗਈ ਸੀ[3] ਜਿਸਨੇ ਆਪਣਾ ਪਹਿਲਾ ਪ੍ਰਸਾਰਣ ਉਸੇ ਸਾਲ 14 ਨਵੰਬਰ ਨੂੰ ਲੰਡਨ ਵਿਖੇ ਮਾਰਕੋਨੀ ਹਾਊਸ ਵਿੱਚ ਸਥਿਤ 2 ਐਲ.ਓ ਸਟੇਸ਼ਨ ਤੋਂ ਕੀਤਾ। ਇਸੇ ਹੀ ਸਾਲ 14 ਦਸੰਬਰ ਨੂੰ ਜੌਨ ਰੀਥ ਇਸਦੇ ਜਨਰਲ ਮੈਨੇਜਰ (ਪ੍ਰਬੰਧਕ) ਬਣੇ।[3] 1 ਜਨਵਰੀ ਨੂੰ ਇਹ ਮੌਜੂਦਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਬਣੀ।[1]
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 "BBC: World's largest broadcaster & Most trusted media brand". MediaNewsline.com. ਅਗਸਤ 13, 2009. Archived from the original on 2010-10-05. Retrieved ਨਵੰਬਰ 7, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Inside the BBC". ਬੀ ਬੀ ਸੀ. Retrieved ਨਵੰਬਰ 7, 2012.
- ↑ 3.0 3.1 "Key Facts". ਬੀ ਬੀ ਸੀ. Archived from the original on 2012-07-22. Retrieved ਨਵੰਬਰ 7, 2012.
{{cite web}}
: Unknown parameter|dead-url=
ignored (|url-status=
suggested) (help)