ਸਮੱਗਰੀ 'ਤੇ ਜਾਓ

ਅਫ਼ਰੀਕੀ ਮਹਾਨ ਝੀਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਫ਼ਰੀਕੀ ਮਹਾਨ ਝੀਲਾਂ ਅਤੇ ਪੂਰਬੀ ਅਫ਼ਰੀਕੀ ਤਟਰੇਖਾ ਪੁਲਾੜ ਤੋਂ ਵਿਖਾਈ ਦਿੰਦੀ ਹੋਈ। ਸੱਜੇ ਪਾਸੇ ਹਿੰਦ ਮਹਾਂਸਾਗਰ ਵੇਖਿਆ ਜਾ ਸਕਦਾ ਹੈ।
A - ਐਲਬਰਟ
Y - ਕਿਓਗਾ
E - ਐਡਵਰਡ
K - ਕੀਵੂ
V - ਵਿਕਟੋਰੀਆ
T - ਤਙਨੀਕਾ
M - ਮਲਾਵੀ

ਅਫ਼ਰੀਕੀ ਮਹਾਨ ਝੀਲਾਂ ਝੀਲਾਂ ਦੀ ਇੱਕ ਲੜੀ ਹੈ ਜੋ ਪੂਰਬੀ ਅਫ਼ਰੀਕੀ ਪਾੜ ਦੇ ਆਲੇ-ਦੁਆਲੇ ਫੈਲੀਆਂ ਪਾੜ ਘਾਟੀ ਝੀਲਾਂ ਦਾ ਹਿੱਸਾ ਹਨ। ਇਹਨਾਂ ਵਿੱਚ ਵਿਕਟੋਰੀਆ ਝੀਲ, ਦੁਨੀਆ ਦੀ ਦੂਜੀ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਮਾਤਰਾ ਵਾਲੀ ਝੀਲ ਅਤੇ ਤਙਨੀਕਾ ਝੀਲ, ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਤੇ ਡੂੰਘੀ ਝੀਲ ਵੀ ਸ਼ਾਮਲ ਹਨ।

ਇਹਨਾਂ ਝੀਲਾਂ ਨੂੰ ਤਿੰਨ ਵੱਖੋ-ਵੱਖ ਜਲ-ਬੋਚੂ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ ਅਤੇ ਕੁਝ, ਜਿਵੇਂ ਕਿ ਤੁਰਕਾਨਾ ਝੀਲ ਦਾ ਬੇਟ ਅੰਦਰੂਨੀ ਹੈ। ਹੇਠ ਲਿਖੀਆਂ ਝੀਲਾਂ, ਵੱਡੀ ਤੋਂ ਲੈ ਕੇ ਛੋਟੀ ਤੱਕ, ਬਹੁਤੀਆਂ ਅਫ਼ਰੀਕੀ ਮਹਾਨ ਝੀਲਾਂ ਦੀਆਂ ਸੂਚੀਆਂ ਵਿੱਚ ਸ਼ਾਮਲ ਹੁੰਦੀਆਂ ਹਨ:

ਹਵਾਲੇ

[ਸੋਧੋ]