ਸਮੱਗਰੀ 'ਤੇ ਜਾਓ

ਕਲਿਹਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਲਿਹਾਰੀ
Scientific classification
Kingdom:
(unranked):
(unranked):
Order:
Family:
Genus:
ਗਲੋਰੀਓਸਾ
Species:
ਜੀ ਸੁਪਰਬਾ
Binomial name
ਗਲੋਰੀਓਸਾ ਸੁਪਰਬਾ
Synonyms

ਯੁਗੋਨ ਸੁਪਰਬਾ
ਗਲੋਰੀਓਸਾ ਰੋਥਚਾਈਲਡਿਆਨਾ
ਮੇਥੋਨੀਕਾ ਸੁਪਰਬਾ

ਕਲਿਹਾਰੀ (ਗਲੋਰੀਓਸਾ ਸੁਪਰਬਾ) ਪੌਦਿਆਂ ਦੀ ਇੱਕ ਫੁੱਲਦਾਰ ਪ੍ਰਜਾਤੀ ਹੈ। ਇਹ ਜੰਗਲ ਵਿੱਚ ਆਮ ਮਿਲਦਾ ਹੈ। ਇਹ ਅਫਰੀਕਾ, ਏਸ਼ੀਆ, ਸ਼ਿਰੀਲੰਕਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਮਿਲਦਾ ਹੈ। ਊਸ਼ਣਕਟੀਬੰਧੀ ਭਾਰਤ ਵਿੱਚ ਉੱਤਰ ਪੱਛਮ ਹਿਮਾਲਾ ਤੋਂ ਲੈ ਕੇ ਅਸਮ ਅਤੇ ਦੱਖਣ ਪ੍ਰਾਇਦੀਪ ਤੱਕ ਮਿਲਦਾ ਹੈ। ਇਹ ਝਾੜੀ ਅਲਸਰ, ਕੁਸ਼ਠ ਰੋਗ ਅਤੇ ਬਵਾਸੀਰ ਦੇ ਉਪਚਾਰ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ।