ਸਮੱਗਰੀ 'ਤੇ ਜਾਓ

ਗਿੰਕਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਿੰਕਗੋ
ਦਰੱਖਤ
Endangered (।UCN2.3)[1]
Scientific classification
Genus:
ਗਿੰਕਗੋ
Species:
ਬਿਲੋਬਾ

ਗਿੰਕਗੋ (ਅੰਗਰੇਜ਼ੀ:Gingo biloba) ਇੱਕ ਦਰੱਖਤ ਹੈ। ਇਹ ਰੁੱਖ ਕੋਰੀਆ ਦੇਸ਼ ਵਿੱਚ ਆਮ ਹੁੰਦਾ ਸੀ। ਇਹ ਇੱਕ ਸੁੰਦਰ ਦਰੱਖਤ ਹੈ ਜਿਸ ਦੇ ਪੱਤੇ ਪੱਖੀ ਦੇ ਅਕਾਰ ਦੇ ਹੁੰਦੇ ਹਨ। ਇਹ ਰੁੱਖ ਦੀ ਉਮਰ ਹਜ਼ਾਰ ਵਰ੍ਹਿਆਂ ਤਕ ਹੋ ਸਕਦੀ ਹੈ। ਗਿੰਕਗੋ, ਗਰਮੀ ਦੇ ਮੌਸਮ ਵਿੱਚ ਆਪਣੀ ਛਾਂ, ਪੱਤਝੜ ਵਿੱਚ ਆਪਣੇ ਗੂੜ੍ਹੇ-ਸੁਨਹਿਰੀ ਪੱਤਿਆਂ ਅਤੇ ਪ੍ਰਦੂਸ਼ਣ ਨੂੰ ਰੋਕਣ ਦੀ ਖ਼ਾਸੀਅਤ ਤੇ ਭੂ-ਦ੍ਰਿਸ਼ ਦੀ ਸੁੰਦਰਤਾ ਕਰਕੇ ਕਮਾਲ ਦਾ ਰੁੱਖ ਹੈ। ਦੱਖਣੀ ਕੋਰੀਆ ਦੀ ਰਾਜਧਾਨੀ ਸਿਉਲ ਵਿੱਖੇ ਲਗਪਗ 62 ਮੀਟਰ ਉੱਚਾ ਅਤੇ ਲਗਪਗ 1100 ਸਾਲ ਪੁਰਾਣਾ ਦਰੱਖਤ ਹੈ। ਇਸ ਦੀ ਲੱਕੜੀ, ਪੱਤੇ ਅਤੇ ਬੀਜ ਦੀ ਵਰਤੋਂ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਇਹ ਰੁੱਖ ਦੁਨੀਆ ਦੇ ਕਈ ਹਿੱਸਿਆਂ ਵਿੱਚ ਹੁੰਦਾ ਸੀ, ਡਾਇਨਾਸੌਰਾਂ ਦੇ ਯੁੱਗ ਸਮੇਂ।[2] Err:510

ਹਵਾਲੇ

[ਸੋਧੋ]
  1. Sun, W. 1998. Ginkgo biloba. The।UCN Red List of Threatened Species. Version 2015.2. Downloaded on 07 September 2015.
  2. Mustoe, G.E. (2002). "Eocene Ginkgo leaf fossils from the Pacific Northwest". Canadian Journal of Botany. 80 (10): 1078–1087. doi:10.1139/b02-097.