ਤੋਲੇਦੋ ਪੁਲ (ਮਾਦਰੀਦ)
ਦਿੱਖ
ਤੋਲੇਦੋ ਪੁਲ | |
---|---|
ਮੂਲ ਨਾਮ Spanish: Puente de Toledo | |
ਸਥਿਤੀ | ਮਾਦਰੀਦ, ਸਪੇਨ |
Invalid designation | |
ਅਧਿਕਾਰਤ ਨਾਮ | Puente de Toledo |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1956[1] |
ਹਵਾਲਾ ਨੰ. | RI-51-0001257 |
ਤੋਲੇਦੋ ਪੁਲ (ਸਪੇਨੀ: Puente de Toledo) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਪੁਲ ਹੈ। ਇਸਨੂੰ 1956 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]
ਇਤਿਹਾਸ
[ਸੋਧੋ]ਇਸ ਪੁਲ ਦੀ ਉਸਾਰੀ 17ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਜਦੋਂ ਫਿਲਿਪ ਚੌਥੇ ਨੇ ਮਾਦਰੀਦ ਸ਼ਹਿਰ ਨੂੰ ਵੱਡਾ ਕਰਨ ਲਈ ਉਸ ਨੂੰ ਤੋਲੇਦੋ ਨਾਲ ਜੋੜਨ ਲਈ ਮਾਨਸਾਨਾਰੇਸ ਨਦੀ ਦੇ ਉੱਪਰ ਪੁਲ ਬਣਾਉਣ ਦਾ ਫੈਸਲਾ ਕੀਤਾ।
ਗੈਲਰੀ
[ਸੋਧੋ]-
ਪੁਲ
-
ਇਸੀਦੋਰ ਦਾ ਬੁੱਤ
-
ਮਾਰੀਆ ਤੋਰੀਬਾ ਦਾ ਬੁੱਤ
ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).
ਬਾਹਰੀ ਸਰੋਤ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ el Puente de Toledo ਨਾਲ ਸਬੰਧਤ ਮੀਡੀਆ ਹੈ।
- Ficha técnica del Puente de Toledo (ਅੰਗਰੇਜ਼ੀ ਵਿੱਚ)
- ¿Qué están haciendo con el puente de Toledo? Artículo de Féliz Arias, Óscar Iglesias y Pedro Santín crítico con el impacto sobre el puente de las obras de soterramiento de la M-30