ਦ ਥ੍ਰੀ ਪੈਨੀ ਓਪੇਰਾ
ਦਿੱਖ
ਦ ਥਰੀਪੈਨੀ ਓਪੇਰਾ | |
---|---|
ਲੇਖਕ | ਬਰਤੋਲਤ ਬ੍ਰੈਖਤ |
ਮੂਲ ਭਾਸ਼ਾ | ਜਰਮਨ |
ਵਿਧਾ | ਸੰਗੀਤਕ ਥੀਏਟਰ |
ਦ ਥਰੀਪੈਨੀ ਓਪੇਰਾ (German: Die Dreigroschenoper) ਜਰਮਨ ਨਾਟਕਕਾਰ ਬਰਤੋਲਤ ਬ੍ਰੈਖਤ ਅਤੇ ਕੰਪੋਜਰ ਕੁਰਟ ਵੀਲ ਦਾ ਸੰਗੀਤਕ ਥੀਏਟਰ ਹੈ, ਜਿਸ ਵਿੱਚ ਅਨੁਵਾਦਕ ਐਲਿਜਾਬੈਥ ਹੌਪਟਮਾਨ ਅਤੇ ਸੈੱਟ ਡਿਜ਼ਾਈਨਰ ਕੈਸਪਰ ਨੇਹਰ ਦਾ ਸਾਥ ਸ਼ਾਮਲ ਹੈ।[1] ਇਹ 18ਵੀਂ-ਸਦੀ ਦੇ ਅੰਗਰੇਜ਼ੀ ਬੈਲਡ ਓਪੇਰਾ, ਜਾਨ ਗਰੇ ਦੇ ਦ ਬੈੱਗਰ'ਜ ਓਪੇਰਾ ਉੱਤੇ ਆਧਾਰਿਤ ਹੈ।[2] ਅਤੇ ਪੂੰਜੀਵਾਦੀ ਸੰਸਾਰ ਦੀ ਸਮਾਜਵਾਦੀ ਆਲੋਚਨਾ ਪੇਸ਼ ਕਰਦਾ ਹੈ। ਇਹਦੀ ਪਹਿਲੀ ਪੇਸ਼ਕਾਰੀ 31 ਅਗਸਤ 1928 ਨੂੰ ਬਰਲਿਨ ਦੇ ਇੱਕ ਥੀਏਟਰ ਵਿੱਚ ਕੀਤੀ ਗਈ।
ਹਵਾਲੇ
[ਸੋਧੋ]- ↑ The word "threepenny" refers to a coin in Britain's pre-decimal currency; the musical's title in its English-language translation reflects the common pronunciation of that coin ("THREP-penny"). The coin was discontinued in 1971 after the decimalization of sterling.
- ↑ In an acknowledgement of the earlier work, Weill sets his opening number, Morgenchoral des Peachum, to the music used by composer Pepusch in Gay's original.