ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/11 ਨਵੰਬਰ
ਦਿੱਖ
- 1675 – ਭਾਈ ਦਿਆਲ ਦਾਸ, ਮਤੀ ਦਾਸ, ਸਤੀ ਦਾਸ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ।
- 1821 – ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਫ਼ਿਓਦਰ ਦਾਸਤੋਵਸਕੀ ਦਾ ਜਨਮ।
- 1851 – ਐਲਵਨ ਕਲਾਰਕ ਨੇ ਟੈਲੀਸਕੋਪ ਪੇਟੈਂਟ ਕਰਵਾਇਆ।
- 1888 – ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ ਮੌਲਾਨਾ ਅਜ਼ਾਦ ਦਾ ਜਨਮ।
- 1918 – ਦੁਨੀਆਂ ਦੀ ਪਹਿਲੀ ਸੰਸਾਰ ਜੰਗ ਖ਼ਤਮ ਕਰਨ ਦਾ ਸਮਝੌਤਾ ਹੋਇਆ।
- 1936 – ਨੇਪਾਲੀ-ਭਾਰਤੀ ਹਿੰਦੀ ਫ਼ਿਲਮਾਂ ਦੀ ਐਕਟਰੈਸ ਮਾਲਾ ਸਿਨਹਾ ਦਾ ਜਨਮ।
- 1956 – ਹੈਦਰਾਬਾਦ, ਭਾਰਤ ਦਾ ਗ਼ਜ਼ਲ ਗਾਇਕ ਤਲਤ ਅਜ਼ੀਜ਼ ਦਾ ਜਨਮ।
- 1984 – ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਰਾਜਿੰਦਰ ਸਿੰਘ ਬੇਦੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਨਵੰਬਰ • 11 ਨਵੰਬਰ • 12 ਨਵੰਬਰ