ਪੈਲੇਸ ਆਫ਼ ਵੈਸਟਮਿੰਸਟਰ
ਦਿੱਖ
(ਵੈਸਟਮਿੰਸਟਰ ਮਹਲ ਤੋਂ ਮੋੜਿਆ ਗਿਆ)
ਪੈਲੇਸ ਆਫ਼ ਵੈਸਟਮਿੰਸਟਰ | |
---|---|
ਸਥਿਤੀ | ਵੈਸਟਮਿੰਸਟਰ ਸਿਟੀ, ਲੰਡਨ, ਇੰਗਲੈਂਡ, ਯੁਨਾਈਟਡ ਕਿੰਗਡਮ |
ਬਣਾਇਆ | ਮਧਕਾਲ |
ਢਾਹ ਦਿੱਤਾ | 1834 (ਅੱਗ ਲੱਗਣ ਕਾਰਨ) |
ਮੁੜ ਬਣਾਇਆ | 1840–70 |
ਆਰਕੀਟੈਕਚਰਲ ਸ਼ੈਲੀ(ਆਂ) | ਲੰਬਕਾਰ ਗੌਥਿਕ |
ਅਧਿਕਾਰਤ ਨਾਮ | ਵੈਸਟਮਿੰਸਟਰ ਮਹਲ, ਵੈਸਟਮਿੰਸਟਰ ਐਬੇ ਅਤੇ ਸੇਂਟ ਮਾਰਗਰੇਟ ਦਾ ਚਰਚ |
ਕਿਸਮ | ਸੱਭਿਆਚਾਰਕ |
ਮਾਪਦੰਡ | i, ii, iv |
ਅਹੁਦਾ | 1987 (11ਵਾਂ ਸ਼ੈਸ਼ਨ) |
ਹਵਾਲਾ ਨੰ. | 426 |
ਦੇਸ਼ | ਯੁਨਾਈਟਡ ਕਿੰਗਡਮ |
ਖਿੱਤਾ | ਯੂਰਪ ਅਤੇ ਉੱਤਰੀ ਅਮਰੀਕਾ |
Extensions | 2008 |
Invalid designation | |
ਅਧਿਕਾਰਤ ਨਾਮ | ਪਾਰਲੀਮੈਂਟ ਦੇ ਸਦਨ / ਦ ਪੈਲੇਸ ਆਫ਼ ਵੈਸਟਮਿੰਸਟਰ |
ਅਹੁਦਾ | 5 ਫਰਵਰੀ 1970 |
ਹਵਾਲਾ ਨੰ. | 1226284[1] |
Lua error in ਮੌਡਿਊਲ:Location_map at line 522: Unable to find the specified location map definition: "Module:Location map/data/United Kingdom Central London" does not exist. |
ਪੈਲੇਸ ਆਫ਼ ਵੈਸਟਮਿੰਸਟਰ, ਜਿਸਨੂੰ ਹਾਉਸ ਆਫ਼ ਪਾਰਲੀਮੈਂਟ ਜਾਂ ਵੈਸਟਮਿੰਸਟਰ ਪੈਲੇਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਰਤਾਨੀਆ ਦੀ ਪਾਰਲੀਮੈਂਟ ਦੇ ਦੋ ਸਦਨਾਂ, ਹਾਊਸ ਆਫ਼ ਲਾਰਡਸ ਅਤੇ ਹਾਉਸ ਆਫ਼ ਕਾਮਨਸ ਦਾ ਸਭਾ ਸਥਾਨ ਹੈ। ਇਹ ਲੰਦਨ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੇ ਵੈਸਟਮਿੰਸਟਰ ਸ਼ਹਿਰ ਵਿੱਚ ਥੇਮਜ ਨਦੀ ਦੇ ਉੱਤਰੀ ਕੰਢੇ ਤੇ ਸਥਿਤ ਹੈ। ਇਹ ਸਰਕਾਰੀ ਬਿਲਡਿੰਗ ਵਾਈਟਹਾਲ ਅਤੇ ਡਾਉਨ ਸਟਰੀਟ ਅਤੇ ਇਤਿਹਾਸਿਕ ਥਾਂ ਵੈਸਟਮਿੰਸਟਰ ਐਬੀ ਦੇ ਕਰੀਬ ਹੈ। ਇਹ ਨਾਮ ਨਿਮਨ ਦੋ ਵਿੱਚੋਂ ਕਿਸੇ ਇੱਕ ਸੰਰਚਨਾ ਦਾ ਸੂਚਕ ਹੋ ਸਕਦਾ ਹੈ, ਦ ਓਲਡ ਪੈਲੇਸ, ਜੋ ਇੱਕ ਮੱਧਕਾਲੀਨ ਇਮਾਰਤ ਹੈ ਜੋ ਕਿ 1834 ਵਿੱਚ ਹੀ ਨਸ਼ਟ ਹੋ ਗਈ ਸੀ ਅਤੇ ਉਸਦੇ ਸਥਾਨ ਤੇ ਬਨਣ ਵਾਲਾ ਨਿਊ ਪੈਲੇਸ ਜੋ ਅੱਜ ਵੀ ਮੌਜੂਦ ਹੈ। ਲੇਕਿਨ ਇਸਦੀ ਮੂਲ ਸ਼ੈਲੀ ਅਤੇ ਸ਼ਾਹੀ ਠਾਠਬਾਟ ਪਹਿਲਾਂ ਵਾਂਗ ਬਣੀ ਹੋਈ ਹੈ।
ਹਵਾਲੇ
[ਸੋਧੋ]- ↑ "The National Heritage List For England". English Heritage. Archived from the original on 1 ਮਈ 2012. Retrieved 31 July 2011.
{{cite web}}
: Unknown parameter|dead-url=
ignored (|url-status=
suggested) (help)