ਰਾਗੇਸ਼ਵਰੀ ਲੂੰਬਾ
ਦਿੱਖ
ਰਾਗੇਸ਼ਵਰੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਰਾਗੇਸ਼ਵਰੀ ਲੂੰਬਾ |
ਜਨਮ | [1] | 25 ਜੁਲਾਈ 1975
ਵੰਨਗੀ(ਆਂ) | ਭਾਰਤੀ ਪਾੱਪ, ਸੂਫ਼ੀ, ਅਧਿਆਤਮਿਕ |
ਕਿੱਤਾ | ਗਾਇਕ, ਅਦਾਕਾਰਾ, ਮਾਡਲ, ਟੈਲੀਵਿਜ਼ਨ ਸਖਸ਼ੀਅਤ, ਵੀਜੇ, ਯੋਗਾ ਅਭਿਆਸੀ |
ਸਾਲ ਸਰਗਰਮ | 1993 – ਵਰਤਮਾਨ |
ਲੇਬਲ | ਬੀਐਮਜੀ, ਐਚਐਮਵੀ, ਮਉਜ਼ਿਕ ਟੁਡੇ, ਸਾਰੇਗਾਮਾ |
ਵੈਂਬਸਾਈਟ | raageshwari.com |
ਰਾਗੇਸ਼ਵਰੀ ਲੂੰਬਾ ਇੱਕ ਭਾਰਤੀ ਪਾੱਪ ਗਾਇਕਾ ਹੈ, ਅਭਿਨੇਤਰੀ, ਮਾਡਲ, ਟੈਲੀਵਿਜ਼ਨ ਸੰਚਾਲਕ, ਐਮਟੀਵੀ ਫੌਰਮਰ ਅਤੇ ਵੀ ਚੈਨਲ ਦੀ ਵੀਜੇ, ਯੋਗਾ ਅਭਿਆਸੀ ਅਤੇ ਪ੍ਰੇਰਣਾਮਈ ਬੁਲਾਰਾ ਹੈ।
ਜੀਵਨ
[ਸੋਧੋ]ਰਾਗੇਸ਼ਵਰੀ ਨੇ ਔਕਸੀਲਿਅਮ ਕੌਂਵੇਂਟ ਹਾਈ ਸਕੂਲ ਵਿੱਚ ਦਾਖ਼ਿਲਾ ਲਿਆ।[2]
ਰਾਗੇਸ਼ਵਰੀ ਨੇ 1994 ਵਿੱਚ ਆਪਣੀ ਕਿਸ਼ੌਰ ਉਮਰ ਵਿੱਚ ਬਤੌਰ ਅਦਾਕਾਰਾ "ਜ਼ਿੱਦ" ਫ਼ਿਲਮ ਵਿੱਚ ਕੰਮ ਕੀਤਾ।
ਰਾਗੇਸ਼ਵਰੀ ਨੇ ਕੋਕਾ-ਕੋਲਾ ਕੰਪਨੀ ਨਾਲ ਪੂਰੇ ਭਾਰਤ ਵਿੱਚ ਕ੍ਰਮ-ਬੱਧ ਸੀਰੀਜ਼ ਦੀ ਡੀਲਿੰਗ ਸਾਇਨ ਕੀਤੀ।[3]
ਫਿਲਮੋਂਗ੍ਰਾਫੀ
[ਸੋਧੋ]ਹਿੰਦੀ ਫ਼ਿਲਮਾਂ
[ਸੋਧੋ]ਰਾਗੇਸ਼ਵਰੀ ਨੇ ਇਹਨਾਂ ਹਿੰਦੀ ਭਾਸ਼ੀ ਫ਼ਿਲਮਾਂ ਵਿੱਚ ਕੰਮ ਕੀਤਾ।
- ਮੁੰਬਈ ਸੇ ਆਯਾ ਮੇਰਾ ਦੋਸਤ (2003), ਪ੍ਰਿਆ ਨਾਰਾਇਣ ਬਤੌਰ ਟੀਵੀ ਰਿਪੋਰਟਰ
- ਤੁਮ ਜੀਯੋ ਹਜ਼ਾਰੋ ਸਾਲ (2002), ਸੁਨੰਦਾ ਕੋਹਲੀ
- ਦਿਲ ਕਿਤਨਾ ਨਾਦਾਨ ਹੈ (1997)
- ਮੈਂ ਖਿਲਾੜੀ ਤੂੰ ਅਨਾੜੀ (1994), ਸ਼ਿਵਾਂਗੀ
- ਜ਼ਿੱਦ (1994), ਸੋਨੀਆ ਮੋਦੀ
- ਆਂਖੇਂ (1993), ਪ੍ਰਿਆ ਮੋਹਨ
ਟੈਲੀਵਿਜ਼ਨ
[ਸੋਧੋ]ਰਾਗੇਸ਼ਵਰੀ ਦੁਆਰਾ ਟੈਲੀਵਿਜ਼ਨ ਸੰਚਾਲਨ ਪ੍ਰੋਗਰਾਮਾਂ ਦੀ ਸੂਚੀ:
- ਬਾਰ ਬਾਰ ਦੇਖੋ ਤੁਮ, ਐਮਟੀਵੀ
- ਐਮਟੀਵੀ ਏਕ ਦੋ ਤੀਨ, ਐਮਟੀਵੀ
- ਬੀਪੀਐਲ ਓਏ, ਚੈਨਲ [ਵੀ]
- ਸ਼ੌਅ ਆਨ ਇੰਡੀਅਨ ਮਾਈਥੋਲੋਜੀਜ਼,ਬੀਬੀਸੀ ਕ਼ੁਏਸਟ, ਬੀਬੀਸੀ
- ਕੁਛ ਕੈਹਤੀ ਹੈ ਯੇ ਧੁਨ, ਸੋਨੀ
- ਮਿਨੀ ਸੁਪਰ ਸਟਾਰਸ, ਬੱਚਿਆਂ' ਦਾ ਸ਼ੌਅ ਕੇਰੀ ਪਾਕੇਰ ਲਈ
- ਵਨ ਆਨ ਵਨ ਵਿਦ ਰਾਗਸ, ਟੇਨ ਸਪੋਰਟਸ
- ਸਬ ਗੋਲ ਮਾਲ ਹੈ, ਸਬ ਟੀਵੀ
ਟੈਲੀਵਿਜ਼ਨ
[ਸੋਧੋ]- ਪ੍ਰਤਿਯੋਗੀ ਦੇ ਤੌਰ ਤੇ
ਸਾਲ | ਸ਼ੌਅ | ਥਾਂ | ਚੈਨਲ |
---|---|---|---|
2011 | Evicted Day 21 |
ਥੀਏਟਰ
[ਸੋਧੋ]ਰਾਗੇਸ਼ਵਰੀ ਨੇ ਮੁੱਖ ਭੂਮਿਕਾ ਦੀ ਸ਼ੁਰੂਆਤ ਸੰਗੀਤਕ ਕਾਮੇਡੀ ਦ ਗ੍ਰੈਜੁਏਟ ਤੋਂ ਜ਼ੀਨਤ ਅਮਾਨ ਦੇ ਨਾਲ ਕੀਤੀ।
ਡਿਸਕੋਗ੍ਰਾਫੀ
[ਸੋਧੋ]ਹਿੰਦੀ ਫ਼ਿਲਮ ਵਿੱਚ ਪਲੇਬੈਕ ਗਾਇਕੀ:
ਐਲਬਮ
[ਸੋਧੋ]- ਦੁਨੀਆ (ਮਾਰਚ 1997)
- ਪਿਆਰ ਕਾ ਰੰਗ (ਜੁਲਾਈ1998)
- ਸਚ ਕਾ ਸਾਥ (ਜਨਵਰੀ 1998)
- ਵਾਈ2ਕੇ- ਸਾਲ ਦੋ ਹਜ਼ਾਰ (ਦਸੰਬਰ1999)
- ਸਾਗਰੀ ਰਾਯਨ (ਦਸੰਬਰ 2006)
- ਲਿਫਟਿੰਗ ਦ ਵੇਇਲ– ਇਸਮਾਇਲੀ ਮੁਸਲਮਾਨ ਗਿਨਾਨ
ਹਵਾਲੇ
[ਸੋਧੋ]- ↑ "Pregnant at 40". The Times of India. 2015.
- ↑ "18 till i die with Raageshwari Loomba". DNA. 23 February 2007. Retrieved 17 August 2007.
- ↑ Surabhi Khosla (31 March 2000). "Life is a song". Indian Express. Archived from the original on 30 September 2007. Retrieved 17 August 2007.
{{cite web}}
: Unknown parameter|deadurl=
ignored (|url-status=
suggested) (help)